AGE 19 Lyrics : Jass Manak Ft.( Title Track) – Jass Manak | Divine

Letest Punjabi Song ‘Age 19‘ Title Track of Album ‘Age 19‘ sung by ‘Jass Manak‘ Ft. Divine(Gully Boy). Song Out On ‘GeetMp3‘ Label. Music given by ‘Deep Jandu’.


Description:


Song Title – Age 19
Singer/Lyrics – Jass Manak
Music – Deep Jandu
Music Label – GeetMp3
Rap – Divine (Gully Boy)

Age 19 Title Track Lyrics

Jass manak mera bhai
Billboard te….
Gully gang bill, bill, billboard
Deep jandu… Ghu-ghum de aa
Hindustan… Hindustan…
Ho billboard te ghum de aa
Uth ke pind deya raha cho
Tu manak manak kardi hai
Nai nikale jatt tere saha cho
Ho billboard te ghum de aa
Uth ke pind deya raha cho
Tu manak manak kardi hai
Nai nikale jatt tere saha cho
Ho nai bakiya wargi soch meri
Kithe tai approach meri
Je main das dava tu sohna ni
Na karea kar tu maan kude
Age 19 munde di
Alraah di kad di jaan kude
Ho age 19 munde di
Alraah di kad di jaan kude
Chal aaja jhoom mera bhai, bhai
Chal aaja jhoom mera bhai
Chal aaja jhoom mera bhai, bhai
Chal aaja jhoom mera bhai
Oh kithe baar sade tu sehne ne
Kithe baar sade tu sehne ne
Ho sade kina na uthne behne ne
Sade kina na uthne behne ne
Oh kithe baar sade tu sehne ne
Sade kina na uthne behne ne
Oh mera search kari na google te
Na hosh kabu wich rehne ne
Ho jatt live ho ho ke bukh da nai
Chandigrah ja luk da nai
Ho kade samne aa tainu dasage
Kime ghumi da hik tan veere
Age 19 munde di
Alraah di kad di jaan kude
Ho age 19 munde di
Alraah di kad di jaan kude
Deep jandu….  Gully boy….
Suraj ki kirno sa nadio se gehra
Ye hawa mein beh raha
Bhatakta kya khawb hai jo mera
Jo mera
Ye sapna, ye shaitani chehra
Ye dil se jo sona,
Sirf ghar me sokka
Na jaage na sota,
Na hasta na rota
Kyu main hi anokha, kyu man iklauta
Usne hai dekha, jo mujh me ye saupa hai
Pura bharosa ye kashti na dube
Na andhi ya toofan
Gully gang…
Aa nas mein in dus mere
Himalaya ki chataan se nikle ye kash mere
Sab tere sach hote
Kasme tab bas mein rakh kuch tu
Ho bhawe top te kaam kar badde ni
Ho bhawe top te kamkar badde ni
Ho par yaar purane chadde ni
Ho par yaar purane chadde ni
Ho bhave top te kaam kar badde ni
Kade yaar purane chadde nai
Naara te kara piche bahut mere
Par hath kise agge adde ni
Ho dekhi dhunda patt diya aun giya
Range an porsche aan jatt diya hon giya
Oh wich baitha hou tera manak ni
Aau door khadi nu pashaan kude
Age 19 munde di
Alraah di kad di jaan kude
Ho age 19 munde di
Alraah di kad di jaan kude
Deep jandu…


Age 19 Lyrics





Jass Manak, मेरा भाई



Billboard ਤੇ



Gully Gang (Bill-Bill-Billboard)


Deep Jandu (ਘੁੰ-ਘੁੰ-ਘੁੰਮਦਿਆਂ)


हिंदुस्तान, हिंदुस्तान

ਹੋ, Billboard ਤੇ ਘੁੰਮਦਿਆਂ



ਉੱਠ ਕੇ ਪਿੰਡ ਦੀਆਂ ਰਾਹਾਂ ਚੋਂ



ਤੂੰ ਮਾਣਕ, ਮਾਣਕ ਕਰਦੀ ਐ


ਨਹੀ ਨਿਕਲਦਾ ਜੱਟ ਤੇਰੇ ਸਾਹਾਂ ਚੋਂ


ਹੋ, Billboard ਤੇ ਘੁੰਮਦਿਆਂ



ਉੱਠ ਕੇ ਪਿੰਡ ਦੀਆਂ ਰਾਹਾਂ ਚੋਂ



ਤੂੰ ਮਾਣਕ, ਮਾਣਕ ਕਰਦੀ ਐ


ਨਹੀ ਨਿਕਲਦਾ ਜੱਟ ਤੇਰੇ ਸਾਹਾਂ ਚੋਂ


ਹੋ, ਨਹੀ ਬਾਕੀਆਂ ਵਰਗੀ ਸੋਚ ਮੇਰੀ



ਕਿੱਥੇ ਤੇਈ approach ਮੇਰੀ



ਜੇ ਮੈ ਦੱਸ ਦਵਾਂ ਤੂੰ ਸੋਹਣਾ ਨ੍ਹੀ


ਨਾ ਕਰਿਆ ਕਰ ਤੂੰ ਮਾਣ ਕੁੜੇ


Age 19 ਮੁੰਡੇ ਦੀ



ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ



ਹੋ, age 19 ਮੁੰਡੇ ਦੀ


ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ


चल आजा झूम, मेरा भाई (भाई, भाई)



चल आजा झूम, मेरा भाई, हा-हा!



चल आजा झूम, मेरा भाई (भाई, भाई)


चल आजा झूम, मेरा भाई




ਓ, ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ



(ਓ, ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ)



ਹੋ, ਸਾਡੇ ਕਿਨ੍ਹਾ ਨਾ’ ਉਠਣੇ ਬਹਿਣੇ ਨੇ


(ਹੋ, ਸਾਡੇ ਕਿਨ੍ਹਾ ਨਾ’ ਉਠਣੇ ਬਹਿਣੇ ਨੇ)


ਓ, ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ



ਸਾਡੇ ਕਿਨ੍ਹਾ ਨਾ’ ਉਠਣੇ ਬਹਿਣੇ ਨੇ



ਓ, ਮੇਰਾ search ਕਰੀਂ ਨਾ Google ਤੇ


ਨਾ ਹੋਸ਼ ਕਾਬੂ ਵਿੱਚ ਰਹਿਣੇ ਨੇ


ਹੋ, ਜੱਟ live ਹੋ-ਹੋ ਕੇ ਭੁੱਖਦਾ ਨ੍ਹੀ



ਚੰਡੀਗੜ੍ਹ ਜਾ ਲੁਕਦਾ ਨ੍ਹੀ



ਹੋ, ਕਦੇ ਸਾਮਣੇ ਆ ਤੈਨੂੰ ਦੱਸਾਂਗੇ


ਕਿਵੇਂ ਘੁੱਮੀ ਦਾ ਹਿਕ ਤਾਣ ਵੀਰੇ


Age 19 ਮੁੰਡੇ ਦੀ



ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ



ਹੋ, age 19 ਮੁੰਡੇ ਦੀ


ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ


हाँ, सूरज की किरणों सा



नदियों से गहरा



ये हवा में बहरा


भटकता क्या ख्वाब है जो मेरा (जो मेरा)


ये सपना, ये शैतानी चेहरा



ये दिल से जो सोना, सिर्फ़ घर में ही सोका



ना जागे, ना सोता, ना हँसता, ना रोता


क्यूँ मैं ही अनोखा? क्यूँ मैं ही इकलौता?


उसने है देखा, जो मुझमें ये सौपा है पूरा भरोसा



ये कश्ती ना डूबे, ला आंधी या तूफ़ान



Gully Gang


आ, नस में Indus मेरे



हिमाल की चट्टान से निकले ये कश मेरे



सब तेरे सच होते कसमें


तब बस में रख सब कुछ तू


ਓ, ਭਾਵੇਂ top ਤੇ, ਕੰਮਕਾਰ ਵੱਡੇ ਨੀ



(ਓ, ਭਾਵੇਂ top ਤੇ, ਕੰਮਕਾਰ ਵੱਡੇ ਨੀ)



ਓ, ਪਰ ਯਾਰ ਪੁਰਾਣੇ ਛੱਡੇ ਨ੍ਹੀ


(ਓ, ਪਰ ਯਾਰ ਪੁਰਾਣੇ ਛੱਡੇ ਨ੍ਹੀ)


ਹੋ, ਭਾਵੇਂ top ਤੇ, ਕੰਮਕਾਰ ਵੱਡੇ ਨੀ



ਕਦੇ ਯਾਰ ਪੁਰਾਣੇ ਛੱਡੇ ਨ੍ਹੀ



ਨਾਰਾਂ, ਤੇ ਕਾਰਾਂ ਪਿੱਛੇ ਬਹੁਤ ਮੇਰੇ


ਪਰ ਹੱਥ ਕਿਸੇ ਅੱਗੇ ਅੱਡੇ ਨੀ


ਹੋ, ਦੇਖੀ ਧੂਣਾ ਪੱਟਦੀਆਂ ਆਉਣਗੀਆਂ



Range’ਆਂ, Porsche’ਆਂ, ਜੱਟ ਦੀਆਂ ਹੋਣਗੀਆਂ



ਉਹ ਵਿੱਚ ਬੈਠਾ ਹੋਉ ਤੇਰਾ ਮਾਣਕ ਨੀ


ਆਓ ਦੂਰ ਖੜੀ ਨੂੰ ਪਹਿਚਾਣ ਕੁੱੜੇ


Age 19 ਮੁੰਡੇ ਦੀ



ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ



ਹੋ, age 19 ਮੁੰਡੇ ਦੀ


ਅੱਲੜ੍ਹਾਂ ਦੀ ਕੱਢ ਦੀ ਜਾਨ, ਕੁੜੇ


Deep Jandu



Janak Maas



That’s it






Listen Age 19 Song







Add Comment