Song Title – | Baari |
Singer – | Bilal Saeed, Momina Munstehsan |
Music – | Bilal Saeed |
Lyrics – | Bilal Saeed |
Directed by – | Bilal Saeed |
Music Label – | One Two Records |
Baari Lyrics
Haaye tuteya mera ik waari
Baari Lyrics In Hindi Bilal Saeed
गरम-गरम चा हत्थ ते डुल गयी
हत्थ ते डुल गई चा सज्जना
ऐसी तेरी निगाह सजना,
जांदी जांदी दसदी जा तू,
दिल दे विच की तेरे,
(दिल दे विच की तेरे)
मैं सुनेया उचियाँ दीवारां रखियाँ
नी तू दिल दे चार-चफेरे
नाले सांभ के रखदी ऐ
कोई दिल च ना ला लये डेरे
मैं सुनेया पहलां वी दिल टुट्टेया
दिल टुटेया तेरा इक वारी
ताईं दिल दी दीवारां ते
तू इक ना बनायी बारी
मेरा वी दिल उड़ना चाहे
पर मैं डरनी आ
मैं उड़ा ते
मैं हवावां नाल लड़नी आ
मेरा वी दिल उड़ना चाहे
पर मैं डरनी आ
मैं उड़ा ते
मैं हवावां नाल लड़नी आ
ख्वाब अपने अपनी अखियां
विच संभाले मैं
ऐसे लई ते दिल ते अपने
ला लये ताले मैं
मैं उचियाँ-उचियाँ दीवारां राखियां
इस दिल दे चार चुफेरे
नाले सांभ के रखनी आ
कोई दिल ते ना लये डेरे
ते मेरा पहलां वे दिल टुटेया
हाय टुटेया मेरा इक वारी
ताइयों दिल दी दीवारां ते
मैं इक ना बनाई बारी
तेरे लई ते सारी दुनिया
नाल लड़ लांगे
तू जियें ते
तेरी आई आप मारलांगे
हो तू जियें ते
तेरी आई आप मारलांगे
तू जियें ते
तेरी आयी आप मारलांगे
तू करके उचियाँ दीवारां रख ले
इस दिल दे चार चुफेरे
भावें सांभ के रख ले दिल
तेरे दिल च मैं लाने डेरे
ते मेरा पहलां वे दिल टुटेया
हाय टुटेया मेरा इक वारी
ताइयों दिल दी दीवारां ते
मैं इक ना बनायी बारी…
Baari Punjabi Lyrics
ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ,
ਗਰਮ-ਗਰਮ ਚਾਹ ਹੱਥ ਤੇ ਡੁੱਲ ਗਈ,
ਹੱਥ ਤੇ ਡੁੱਲ ਗਈ ਚਾਹ ਸੱਜਣਾ,
ਐਸੀ ਤੇਰੀ ਨਿਗਾਹ ਸੱਜਣਾ,
ਜਾਂਦੀ-ਜਾਂਦੀ ਦੱਸਦੀ ਜਾ ਤੂੰ,
ਦਿਲ ਦੇ ਵਿਚ ਕੀ ਤੇਰੇ,
(ਦਿਲ ਦੇ ਵਿਚ ਕੀ ਤੇਰੇ)
ਮੈਂ ਸੁਣਿਆ ਉੱਚੀਆਂ ਦੀਵਾਰਾਂ ਰੱਖੀਆਂ,
ਨੀ ਤੂੰ ਦਿਲ ਦੇ ਚਾਰ ਚੁਫੇਰੇ,
ਨਾਲੇ ਸਾਂਭ ਕੇ ਰੱਖਦੀ ਏਂ,
ਮੈਂ ਸੁਣਿਆ ਪਹਿਲਾਂ ਵੀ ਦਿਲ ਟੁਟਿਆ,
ਦਿਲ ਟੁਟਿਆ ਤੇਰਾ ਇਕ ਵਾਰੀ,
ਤਾਈਂ ਦਿਲ ਦੀ ਦੀਵਾਰਾਂ ਤੇ,
ਤੂੰ ਇਕ ਨਾ ਬਣਾਈ ਬਾਰੀ,
ਮੇਰਾ ਵੀ ਦਿਲ ਉੱਡਣਾ ਚਾਹੇ,
ਪਾਰ ਮੈਂ ਡਰਨੀ ਆਂ,
ਮੈਂ ਉਡਾਂ ਤੇ ਮੈਂ ਹਵਾਵਾਂ, ਨਾਲ ਲੜਨੀ ਆਂ,
ਮੇਰਾ ਵੀ ਦਿਲ ਉਡਣਾ ਚਾਹੇ,
ਪਾਰ ਮੈਂ ਡਰਨੀ ਆਂ,
ਮੈਂ ਉਡਾਂ ਤੇ ਮੈਂ ਹਵਾਵਾਂ, ਨਾਲ ਲੜਨੀ ਆਂ,
ਖਵਾਬ ਆਪਣੇ ਆਪਣੀ ਅੱਖੀਆਂ ਵਿਚ ਸੰਭਾਲੇ ਮੈਂ,
ਐਸੇ ਲਈ ਤੇ ਦਿਲ ਤੇ ਆਪਣੇ,
ਲਾ ਲਾਏ ਤਾਲੇ ਮੈਂ,
ਮੈਂ ਉੱਚੀਆਂ ਉੱਚੀਆਂ ਦੀਵਾਰਾਂ ਰੱਖੀਆਂ,
ਇਸ ਦਿਲ ਦੇ ਚਾਰ ਚੁਫੇਰੇ,
ਨਾਲੇ ਸਾਂਭ ਕੇ ਰਖਨੀ ਆਂ,
ਕੋਈ ਦਿਲ ਤੇ ਨਾ ਲਾ ਲਾਏ ਡੇਰੇ,
ਤੇ ਮੇਰਾ ਪਹਿਲਾਂ ਵੇ ਦਿਲ ਟੁਟਿਆ,
ਹਾਏ ਟੁਟਿਆ ਮੇਰਾ ਇਕ ਵਾਰੀ,
ਤਾਇਯੋਂ ਦਿਲ ਦੀ ਦੀਵਾਰਾਂ ਤੇ,
ਮੈਂ ਇਕ ਨਾ ਬਣਾਈ ਬਾਰੀ,
ਤੇਰੇ ਲਈ ਤੇ ਸਾਰੀ ਦੁਨੀਆ ਨਾਲ ਲੜ ਲਾਂਗੇ,
ਤੂੰ ਜੀਏਂ ਤੇ ਤੇਰੀ ਆਈ, ਆਪੇ ਮਾਰਲਾਂਗੇ,
ਓ ਤੂੰ ਜੀਏਂ ਤੇ ਤੇਰੀ ਆਈ, ਆਪੇ ਮਾਰਲਾਂਗੇ,
ਤੂੰ ਜੀਏਂ ਤੇ ਤੇਰੀ ਆਈ, ਆਪੇ ਮਾਰਲਾਂਗੇ,
ਤੂੰ ਕਰਕੇ ਉੱਚੀਆਂ ਦੀਵਾਰਾਂ ਰੱਖ ਲੈ,
ਇਸ ਦਿਲ ਦੇ ਚਾਰ ਚੁਫੇਰੇ,
ਭਾਵੈਂ ਸਾਂਭ ਕੇ ਰੱਖ ਲੈ ਦਿਲ,
ਤੇਰੇ ਦਿਲ ਚ ਮੈਂ ਲਾਣੇ ਡੇਰੇ,
ਤੇ ਮੇਰਾ ਪਹਿਲਾਂ ਵੇ ਦਿਲ ਟੁੱਟਿਆ,
ਹਾਏ ਟੁਟਿਆ ਮੇਰਾ ਇਕ ਵਾਰੀ,
ਤਾਇਯੋਂ ਦਿਲ ਦੀ ਦੀਵਾਰਾਂ ਤੇ,
ਮੈਂ ਇਕ ਨਾ ਬਣਾਈ ਬਾਰੀ,