Song Title – Gal Karke
Starring – Inder Chahal & Mahira Sharma Singer –Inder Chahal
Music –Rajat Nagpal
Lyrics –Babbu
Music Label –Desi Music Factory

 

Gal Karke Lyrics

Jihde utte mardi mandeer mundeya
Mar gayi aa oh kudi teri look te
Sadkan te phire teri car labhdi
Labhdi ni kudi jedi Facebook te
Number nu chhad jatta dil mera laija
Langh jaana akh mere val karke
Gal tan jatti naal teri bani pai a
Vekhta sahi tu jatta gal karke..(×2)
Manneya main rate tere high karte
Ik waari vekh ke taan has deya kar
Tainu vekhe bina din langhda nahi
Kithe ae location taan das deya kar
Mundey mere piche, tere piche auna main
La lai zor tainu apna banauna main
Car ch baithaake tainu geda launa main
Kudiyan naal bet ae kal karke
Gal taan jatti naal teri bani pai ae
Vekhta sahi tu jatta gal karke…(×2)
Tere kadman ch ohne dil dhareya
Thokar te jehdi kudi sheher rakhdi
Hoodie paake shammi tere ghar baar aundi
Chheti ni si gharon bahr pair rakhdi
Puchh taan sahi tu Babbu haan kavangi
Laaye hoye paper main rok lawangi
Jandi ni Toronto Chandigarh ravangi
Already baithi saare hall karke
Gal taan jatti tere bani pai a…(×2)
Vekhta sahi tu jatta gal karke..

Gal Karke punjabi lyrics

ਜਿਹਦੇ ਉਤੇ ਮਰਦੀ ਮੰਡੀਰ, ਮੁੰਡਿਆ
ਮਰ ਗਈ ਆ ਉਹ ਕੁੜੀ ਤੇਰੀ look ‘ਤੇ
ਸੜਕਾਂ ‘ਤੇ ਫਿਰੇ ਤੇਰੀ car ਲੱਭਦੀ
ਲੱਭਦੀ ਨਹੀਂ ਕੁੜੀ ਜਿਹੜੀ Facebook ‘ਤੇ
Number ਨੂੰ ਛੱਡ, ਜੱਟਾ ਦਿਲ ਮੇਰਾ ਲੈ ਜਾ
ਲੰਘ ਜਾਨੈ ਅੱਖ ਮੇਰੇ ਵੱਲ ਕਰਕੇ
ਗੱਲ ਤਾਂ ਜੱਟੀ ਨਾ’ ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਨਾ’ ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਮੰਨਿਆ ਮੈਂ rate ਤੇਰੇ high ਕਰਤੇ
ਇੱਕ ਵਾਰੀ ਵੇਖ ਕੇ ਤਾਂ ਹੱਸ ਦਿਆ ਕਰ
ਤੈਨੂੰ ਵੇਖੇ ਬਿਨਾ ਦਿਨ ਲੰਘਦਾ ਨਹੀਂ
ਕਿੱਥੇ ਐ location ਤਾਂ ਦੱਸ ਦਿਆ ਕਰ
ਮੁੰਡੇ ਮੇਰੇ ਪਿੱਛੇ, ਤੇਰੇ ਪਿੱਛੇ ਆਉਣਾ ਮੈਂ
ਲਾ ਲੈ ਜ਼ੋਰ, ਤੈਨੂੰ ਅਪਣਾ ਬਣਾਉਣਾ ਮੈਂ
Car ‘ਚ ਬਿਠਾਕੇ ਤੈਨੂੰ ਗੇੜਾ ਲਾਉਣਾ ਮੈਂ
ਕੁੜੀਆਂ ਨਾ’ bet ਆਈ ਕੱਲ ਕਰਕੇ
ਗੱਲ ਤਾਂ ਜੱਟੀ ਨਾ’ ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਨਾ’ ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਤੇਰੇ ਕਦਮਾਂ ‘ਚ ਉਹਨੇ ਦਿਲ ਧਰਿਆ
ਠੋਕਰ ‘ਤੇ ਜਿਹੜੀ ਕੁੜੀ ਸ਼ਹਿਰ ਰੱਖਦੀ
Hoodie ਪਾ ਕੇ ਸ਼ਾਮੀਂ ਤੇਰੇ ਘਰ ਬਾਹਰ ਆਉਂਦੀ
ਛੇਤੀ ਨਹੀਂ ਸੀ ਘਰੋਂ ਬਾਹਰ ਪੈਰ ਰੱਖਦੀ
ਪੁੱਛ ਤਾਂ ਸਹੀ ਤੂੰ Babbu, “ਹਾਂ” ਕਹਵਾਂਗੀ
ਲਾਏ ਹੋਏ paper ਮੈਂ ਰੋਕ ਲਵਾਂਗੀ
ਜਾਂਦੀ ਨਹੀਂ Toronto, ਚੰਡੀਗੜ੍ਹ ਰਹਵਾਂਗੀ
Already ਬੈਠੀ ਸਾਰੇ ਹੱਲ ਕਰਕੇ
ਗੱਲ ਤਾਂ ਜੱਟੀ ਨਾ’ ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਨਾ’ ਤੇਰੀ ਬਣੀ ਪਈ ਐ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ

Gal Karke Video Song:-